ਅੰਮ੍ਰਿਤਸਰ 2: ਖੰਡ ਵਾਲਾ ਇਲਾਕੇ ਦੇ ਵਿੱਚ ਮੈਡੀਕਲ ਸਟੋਰ 'ਤੇ ਇੱਕ ਨੌਜਵਾਨ ਵੱਲੋਂ ਕੀਤੀ ਗਈ ਚੋਰੀ, ਦੁਕਾਨਦਾਰ ਨੇ ਮੰਗਿਆ ਇਨਸਾਫ਼
Amritsar 2, Amritsar | Aug 21, 2025
ਦੁਕਾਨਦਾਰ ਦਾ ਕਹਿਣਾ ਹੈ ਕਿ ਅਸੀਂ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਮੇਰੀ ਦੁਕਾਨ ਤੋਂ 80 ਹਜਾਰ ਕੈਸ਼ ਚੋਰੀ ਹੋਇਆ ਉਸ ਨੂੰ...