ਐਸਏਐਸ ਨਗਰ ਮੁਹਾਲੀ: ਘੱਗਰ ਵਿੱਚ ਪਾਣੀ ਦਾ ਪੱਧਰ ਕਾਬੂ ਵਿੱਚ ਅਫਵਾਵਾਂ ਤੇ ਧਿਆਨ ਨਾ ਦਿਓ ਡੀਸੀ ਮੋਹਾਲੀ
SAS Nagar Mohali, Sahibzada Ajit Singh Nagar | Sep 1, 2025
ਘੱਗਰ ਵਿੱਚ ਪਾਣੀ ਦਾ ਪੱਧਰ ਕਾਬੂ ਵਿੱਚ, ਅਫਵਾਹਾਂ ‘ਤੇ ਧਿਆਨ ਨਾ ਦਿਓ – ਡੀ.ਸੀ. ਕੋਮਲ ਮਿੱਤਲ ਡੀ.ਸੀ. ਨੇ ਆਲਮਗੀਰ ਤੇ ਟਿਵਾਣਾ ਬੰਨ੍ਹਾਂ ਦਾ...