ਫਾਜ਼ਿਲਕਾ: ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂਆਂ ਨੇ ਡੀਸੀ ਨੂੰ ਸੌਂਪੇ ਵੱਖ ਵੱਖ ਮੰਗ ਪੱਤਰ
ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਡੀਸੀ ਫ਼ਾਜ਼ਿਲਕਾ ਨੂੰ ਵੱਖ ਵੱਖ ਮੰਗਾਂ ਨੂੰ ਲੈਕੇ ਮੰਗ ਪੱਤਰ ਸੌਂਪੇ ਗਏ। ਇੱਕ ਮੰਗ ਪੱਤਰ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈਕੇ ਰਾਸ਼ਟਰਪਤੀ ਦੇ ਨਾਮ ਤੇ ਸੌਂਪਿਆ ਗਿਆ। ਇਸ ਤੋਂ ਇਲਾਵਾ ਇੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਅਤੇ ਇੱਕ ਮੰਗ ਪੱਤਰ ਡੀਸੀ ਫ਼ਾਜ਼ਿਲਕਾ ਦੇ ਨਾਮ ਤੇ ਸੌਂਪਿਆ ਗਿਆ।