ਸਮਰਾਲਾ: ਮਾਛੀਵਾੜਾ ਹੇਅਰ ਡਰੈਸਰ ਨੂੰ ਅਣਪਛਾਤੇ ਕਾਰ ਸਵਾਰਾਂ ਨੇ ਗੋਲੀ ਮਾਰ ਕੇ ਕੀਤਾ ਜ਼ਖਮੀ, ਸੀਸੀ ਟੀਵੀ ਵੀਡੀਓ ਆਈ ਸਾਹਮਣੇ,
ਹੇਅਰ ਡਰੈਸਰ ਨੂੰ ਅਣਪਛਾਤੇ ਕਾਰ ਸਵਾਰਾਂ ਨੇ ਗੋਲੀ ਮਾਰ ਕੇ ਕੀਤਾ ਜ਼ਖਮੀ, ਸੀਸੀ ਟੀਵੀ ਵੀਡੀਓ ਆਈ ਸਾਹਮਣੇ, ਹਮਲਾਵਰਾਂ ਨੇ ਕਿਹਾ ਕਿ ਤੂੰ ਸਾਡਾ ਰਸਤਾ ਰੋਕੇਗਾ ਤੇ ਮਾਰ ਦਿੱਤੀ ਗੋਲੀ ਮਾਛੀਵਾੜਾ ਦੇ ਪੁਰਾਣੀ ਗਉਸ਼ਲਾ ਰੋਡ ਵਿਖੇ 30 ਅਤੇ 31 ਤਾਰੀਕ ਦੀ ਦਰਮਿਆਨੀ ਰਾਤ 11 ਵਜੇ ਮਿਲੀ ਜਾਣਕਾਰੀ ਅਨੁਸਾਰ ਹੇਅਰ ਡਰੈਸਰ ਨੂੰ ਅਣਪਛਾਤੇ ਕਾਰ ਸਵਾਰਾਂ ਨੇ ਗੋਲੀ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਹਸਪਤਾਲ ਵਿੱਚ ਜਖਮੀ ਰੌਸ਼ਨ ਹੰਸ ਨੇ ਦੱਸਿਆ ਕਿ ਓਹੋ ਆਪਣ