ਲੁਧਿਆਣਾ ਪੂਰਬੀ: ਤਾਜਪੁਰ ਰੋਡ ਵਿੱਚ 2 ਧਿਰਾਂ ਦੀ ਖੂਨੀ ਝੜਪ, ਪੈਟਰੋਲ ਦੀਆਂ ਬੋਤਲਾਂ ਸੁੱਟ ਵਾਹਨਾਂ ਨੂੰ ਲਾਈ ਅੱਗ, 2 ਜ਼ਖਮੀ
ਲੁਧਿਆਣਾ ਵਿੱਚ ਦੋ ਧਿਰਾਂ ਦੀ ਖੂਨੀ ਝੜਪ, ਪੈਟਰੋਲ ਦੀਆਂ ਬੋਤਲਾਂ ਸੁੱਟ ਵਾਹਨਾਂ ਨੂੰ ਲਾਈ ਅੱਗ, 2 ਜ਼ਖਮੀ ਬੀਤੀ ਰਾਤ 11 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਈਡਓਲੈਸ ਕਲੋਨੀ ਵਿੱਚ ਦੋ ਧਿਰਾਂ ਵਿੱਚ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਇੰਨਾ ਵੱਧ ਗਿਆ ਕਿ ਦੋਨੋਂ ਧਿਰਾਂ ਨੇ ਬੋਤਲਾਂ ਵਿੱਚ ਪੈਟਰੋਲ ਭਰ ਮਹੱਲੇ ਵਿੱਚ ਖੜੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਜਿਸ ਵਿੱਚ ਵੈਗਨਰ ਗੱਡੀ ਸਮੇਤ ਹੋਰ ਕਈ ਵਾਹਨ ਜਲ ਗਏ। ਅਤੇ ਮੁਹੱਲੇ ਵਿੱਚ ਖੜੀਆ