ਖੰਨਾ: ਕਿਸਾਨਾਂ ਦੀ ਮਹਾਂ ਪੰਚਾਇਤ ਸਮਰਾਲਾ ਅਨਾਜ ਮੰਡੀ ਵਿੱਚ ਹੋਈ, 50 ਹਜ਼ਾਰ ਕਿਸਾਨ ਪਹੁੰਚੇ ਤੇ ਕਰੀਬ ਤਿੰਨ ਕਿਲੋਮੀਟਰ ਤੱਕ ਲਗਿਆ ਜਾਮ
Khanna, Ludhiana | Aug 24, 2025
ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦੀ ਗਈ ਪੰਜਾਬ ਦੇ ਕਿਸਾਨਾਂ ਦੀ ਮਹਾ ਪੰਚਾਇਤ ਸਮਰਾਲਾ ਨਵੀਂ ਅਨਾਜ ਮੰਡੀ ਵਿੱਚ ਹੋਈ। ਜਿਸ ਵਿੱਚ ਕਿਸਾਨਾਂ ਦਾ ਠਾਠਾ...