ਪਠਾਨਕੋਟ: ਹਲਕਾ ਸੁਜਾਨਪੁਰ ਦੇ ਪਿੰਡ ਕੋਠੇ ਮਨਵਾਲ ਵਿਖੇ ਹੜਾਂ ਦੀ ਚਪੇਟ ਚ ਬਜ਼ੁਰਗਾਂ ਦਾ ਮਕਾਨ ਹੋਇਆ ਢੈ ਢੇਰੀ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
Pathankot, Pathankot | Sep 12, 2025
ਜਿੱਥੇ ਹੜਾਂ ਦੀ ਮਾਰ ਨੇ ਸੂਬੇ ਵਿੱਚ ਤਬਾਹੀ ਦਾ ਮੰਜਰ ਲੋਕਾਂ ਨੂੰ ਵਿਖਾ ਦਿੱਤਾ ਅਤੇ ਕਈ ਲੋਕ ਘਰੋਂ ਬੇਘਰ ਹੋ ਗਏ ਕਈਆਂ ਨੇ ਆਪਣਾ ਪਸ਼ੂ ਧਨ ਅਤੇ...