ਪਠਾਨਕੋਟ: ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਸਕੂਟੀ ਸਵਾਰ ਤੋਂ ਸ਼ਰਾਬ ਬਰਾਮਦ ਕਰ ਕੀਤਾ ਮਾਮਲਾ ਦਰਜ
ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਟੀ ਪੁਆਇੰਟ ਟਰੱਕ ਯੂਨੀਅਨ ਮੋਡ ਦੇ ਕੋਲ ਸਕੂਟੀ ਸਵਾਰ ਵਿਅਕਤੀ ਨੂੰ 6750 ਐਮਐਲ ਏ ਸ਼ਰਾਬ ਦੇ ਨਾਲ ਕਾਬੂ ਕੀਤਾ ਪੁਲਿਸ ਨੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐਸਆਈ ਅਵਤਾਰ ਸਿੰਘ ਦੀ ਅਧਿਅਕਤਾ ਵਿੱਚ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿੱਚ ਟਰੱਕ ਯੂਨੀਅਨ ਮੁੜ ਸੈਲੀ ਕੁੱਲੀਆਂ ਜਾ ਰਹੇ ਸਨ।ਤਾਂ ਟੀ ਪੁਆਇੰਟ ਟਰੱਕ ਯੂਨੀਅਨ ਮੋਡ ਦੇ ਕੋਲ ਇੱਕ ਵਿਅਕਤੀ ਸ਼ਰਾਬ ਦੇ ਨਾਲ ਕਾਬੂ ਕੀਤਾ।