ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਦੇ ਢੰਗੂ ਪੀਰ ਵਿਖੇ ਸਰਕਾਰ ਵੱਲੋਂ ਜੀਐਸਟੀ ਘਟਾਉਣ ਦੇ ਚਲਦੇਆਂ ਦੋ ਪਈਆ ਵਾਹਨ ਖਰੀਦਣ ਵਾਲਿਆਂ ਦੀ ਬਧੀ ਗਿਣਤੀ
ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਆਟੋ ਮੋਬਾਈਲ ਖੇਤਰ ਵਿੱਚ ਵੱਡੀ ਰਾਹਤ ਦਿੰਦੇ ਹੋਏ ਜਿਹੜੀ ਜੀਐਸਟੀ 28% ਲੱਗਦੀ ਸੀ ਉਸ ਨੂੰ ਘਟਾ ਕੇ 18% ਕਰ ਦਿੱਤਾ ਗਿਆ ਹੈ ਜਿਸਦੇ ਜਲਦੀ ਆ ਦੇਸ਼ ਭਰ ਦੇ ਨਾਲ ਨਾਲ ਜ਼ਿਲਾ ਪਠਾਨਕੋਟ ਦੇ ਲੋਕ ਜਿਹੜੇ ਆਉਣ ਵਾਲੇ ਦਿਵਾਲੀ ਦੇ ਤਿਉਹਾਰ ਨੂੰ ਲੈ ਕੇ ਟੂ ਵੀਲਰ ਸਕੂਟੀ ਮੋਟਰਸਾਈਕਲ ਜਾਂ ਗੱਡੀਆਂ ਖਰੀਦਣ ਦੇ ਚਾਹਵਾਨ ਹਨ ਉਹਨਾਂ ਲਈ ਵੱਡੀ ਰਾਹਤ ਮਿਲਦੀ ਹੋਈ ਦਿਸ ਰਹੀ ਹੈ ਇਸ ਮੌਕੇ 6 ਵਜੇ ਦੇ ਕਰੀਬ ਜਿਲਾ