ਅੰਮ੍ਰਿਤਸਰ 2: ਏਡੀਸੀਪੀ ਟੂ ਦਫਤਰ ਤੋਂ ਦਫਤਰ ਤੋਂ ਏਡੀਸੀਪੀ ਟੂ ਹਰਪਾਲ ਸਿੰਘ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਚਾਰ ਨੌਜਵਾਨਾ ਨੂੰ ਕੀਤਾ ਗਿਰਫਤਾਰ
ਪਿਸਤੋਲ ਦੀ ਨੋਕ ਤੇ ਖੋਹ ਲੁੱਟਾਂ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦੇ ਕੋਲੋਂ ਖੋ ਕੀਤੀ ਐਕਟਵਾ ਵੀ ਬਰਾਮਦ ਕੀਤੀ ਗਈ ਹੈ ਏਅਰਪੋਰਟ ਰੋਡ ਤੇ ਇੱਕ ਨੌਜਵਾਨ ਦੇ ਨਾਲ ਇਹਨਾਂ ਵੱਲੋਂ ਲੁੱਟ ਕੀਤੀ ਗਈ ਸੀ ਜਿਹਦੇ ਵਿੱਚ ਇੱਕ ਮੋਬਾਈਲ ਫੋਨ 10 ਹਜਾਰ ਕੈਸ਼ ਅਤੇ ਐਕਟੀਵਾ ਖੋਈ ਗਈ ਸੀ ਉਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਇੱਕ ਵਿਅਕਤੀ ਜਿਹਦੇ ਵੱਲੋਂ ਖੋਹ ਕੀਤੀ ਗਈ ਸੀ ਉਸ ਦੀ ਮੌਤ ਹੋ ਗਈ ਹੈ