ਸਮਰਾਲਾ: ਖੰਨਾ ਪੁਲਿਸ ਨੇ 72 ਬੋਤਲਾਂ ਸ਼ਰਾਬ ਸਮੇਤ 2 ਅਰੋਪੀ ਕੀਤੇ ਕਾਬੂ
ਖੰਨਾ ਪੁਲਿਸ ਨੇ 72 ਬੋਤਲਾਂ ਸ਼ਰਾਬ ਸਮੇਤ 2 ਅਰੋਪੀ ਕੀਤੇ ਕਾਬੂ ਅੱਜ 4 ਵਜੇ ਮਿਲੀ ਜਾਣਕਾਰੀ ਅਨੁਸਾਰ ਖੰਨਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ 2 ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਚੋਂ 72 ਬੋਤਲਾਂ ਸ਼ਰਾਬ ਬਰਾਮਦ ਕੀਤੀ ਜਿਸ ਉੱਤੇ ਕੇਵਲ ਚੰਡੀਗੜ੍ਹ ਦੀ ਵਿਕਰੀ ਲਈ ਲਿਖਿਆ ਹੋਇਆ ਸੀ ਪੁਲਿਸ ਵੱਲੋਂ ਪਰਚਾ ਦਰਜ ਕਰ ਮਾਮਲੇ ਦੀ ਡੁੰਘਾਈ ਤੋਂ ਜਾਂਚ ਕੀਤੀ ਜਾ ਰਹੀ ਹੈ।