ਸੰਗਰੂਰ: ਸੰਗਰੂਰ ਪਿੰਡ ਬਖੋ ਪੀਰ ਵਿੱਚ ਫਸਲਾਂ ਦੀਆਂ ਰਹਿੰਦ ਬੂੰਦ ਪ੍ਰਬੰਧਨ ਅਤੇ ਮਿੱਟੀ ਪਰਖ ਅਧਾਰਤ ਖਾਦ ਦੀ ਵਰਤੋਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ
ਸੰਗਰੂਰ ਪਿੰਡ ਬਖੋ ਪੀਰ ਵਿੱਚ ਫਸਲਾਂ ਦੀਆਂ ਰਹਿੰਦ ਬੂੰਦ ਪ੍ਰਬੰਧਨ ਅਤੇ ਮਿੱਟੀ ਪਰਖ ਅਧਾਰਤ ਖਾਦ ਦੀ ਵਰਤੋਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਅੱਜ 6 ਬਜੇ ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਪਿੰਡ ਬੱਖੋਪੀਰ ਵਿਖੇ ਝੋਨੇ ਦੀ ਰਹਿੰਦ ਖੂਹੰਦ ਨੂੰ ਅੱਗ ਲਾਉਣ ਸਬੰਧੀ ਇਕ ਰੋਜ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ ਕੈਂਪ ਵਿਕ 30 ਤੋਂ ਵਾਲੇ ਕਿਸਾਨਾਂ ਨੇ ਭਾਗ ਲਿਆ ਡਾਕਟਰ ਅਸ਼ੋਕ ਕੁਮਾਰ ਜਿਲਾ ਪਸਾਰ ਮਾਹਿਲ ਭੂਮੀ ਵਿਗਿਆਨ ਨੇ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮਾੜੇ