ਰੂਪਨਗਰ: ਤਹਿਸੀਲ ਰੂਪਨਗਰ ਵਿਖੇ ਪਹੁੰਚੇ ਵਿਧਾਇਕ ਚੱਢਾ , ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਈਜੀ ਰਜਿਸਟਰੀ ਦੇ ਸਬੰਧ ਵਿੱਚ ਦਿੱਤੀ ਜਾਣਕਾਰੀ
Rup Nagar, Rupnagar | Jul 15, 2025
ਪੰਜਾਬ ਸਰਕਾਰ ਵੱਲੋਂ ਜਮੀਨ ਖਰੀਦਣ ਅਤੇ ਵੇਚਣ ਨੂੰ ਲੈ ਕੇ ਈਜੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨੂੰ ਲੈ ਕੇ ਅੱਜ ਰੂਪਨਗਰ ਤੋਂ ਵਿਧਾਇਕ...