ਫਾਜ਼ਿਲਕਾ: ਸਰਹੱਦੀ ਇਲਾਕੇ ਦੇ ਲੋਕ ਛੱਡਣ ਲੱਗੇ ਪਿੰਡ, ਤੇਜਾ ਰੁਹੇਲਾ ਤੇ ਹੋਰ ਪਿੰਡਾਂ ਦੇ ਲੋਕ ਸਮਾਨ ਲੈ ਕੇ ਸੁਰੱਖਿਅਤ ਥਾਵਾਂ ਵੱਲ ਕਰ ਰਹੇ ਰੁੱਖ
Fazilka, Fazilka | Aug 26, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਸਤਲੁਜ ਕਰੀਕ ਪਾਰ ਪੈਂਦੇ ਪਿੰਡਾਂ ਦੇ ਲੋਕ ਹੁਣ ਘਰ ਛੱਡਣ ਲੱਗੇ ਨੇ । ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ । ਤੇ...