ਅੰਮ੍ਰਿਤਸਰ 2: ਅੰਮ੍ਰਿਤਸਰ ਪੁਲਿਸ ਵੱਲੋਂ ਗੋਲਡਨ ਗੇਟ ਤੋਂ ਕੱਢੀ ਸਾਈਕਲ ਰੈਲੀ, ਨਸ਼ਾ ਛੱਡਣ ਤੇ ਫਿਟਨੈੱਸ ਅਪਣਾਉਣ ਦਾ ਦਿੱਤਾ ਸੁਨੇਹਾ
Amritsar 2, Amritsar | Aug 24, 2025
ਅੰਮ੍ਰਿਤਸਰ ਕਮੀਸ਼ਨਰੇਟ ਪੁਲਿਸ ਨੇ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਹੇਠ ਸਵੇਰੇ ਸਾਈਕਲ ਰੈਲੀ ਕੱਢੀ। ਗੋਲਡਨ ਗੇਟ ਤੋਂ ਸ਼ੁਰੂ ਹੋਈ ਰੈਲੀ ਸ਼ਹਿਰ...