ਮਖੂ: ਟੈਲੀਫੋਨ ਐਕਸਚੇਂਜ ਦੇ ਸਾਹਮਣੇ ਮੈਡੀਕਲ ਸਟੋਰ ਤੇ ਚੈਕਿੰਗ ਦੌਰਾਨ 400 ਨਸ਼ੀਲੀਆਂ ਗੋਲੀਆਂ ਦੋ ਮੋਬਾਇਲ ਹਜ਼ਾਰ ਰੁਪਏ ਨਗਦੀ ਕੀਤੀ ਬਰਾਮਦ
ਟੈਲੀਫੋਨ ਐਕਸਚੇਂਜ ਦੇ ਸਾਹਮਣੇ ਮੈਡੀਕਲ ਸਟੋਰ ਤੇ ਚੈਕਿੰਗ ਦੌਰਾਨ 400 ਨਸ਼ੀਲੀਆਂ ਗੋਲੀਆਂ ਦੋ ਮੋਬਾਇਲ ਫੋਨ ਹਜਾਰ ਰੁਪਏ ਜਾਮਾ ਤਲਾਸ਼ੀ ਦੌਰਾਨ ਕੀਤੇ ਬਰਾਮਦ ਅੱਜ ਸ਼ਾਮ 5 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਥਾਣਾ ਮੱਖੂ ਏਐਸਆਈ ਲਖਬੀਰ ਸਿੰਘ ਸਮੇਤ ਸਾਥੀ ਕਰਮਚਾਰੀ ਗਸ਼ਤ ਕਰ ਰਹੇ ਸੀ ਤਾਂ ਉਹਨਾਂ ਨੂੰ ਗੁਪਤ ਸੂਚਨਾ ਮਿਲੀ।