ਜ਼ੀਰਾ: ਪਿੰਡ ਆਲੇ ਵਾਲਾ ਵਿਖੇ ਅਖਿਲ ਅਗਰਵਾਲ ਭਾਰਤੀ ਸੰਮੇਲਨ ਲੁਧਿਆਣਾ ਵੱਲੋਂ 100 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ
Zira, Firozpur | Nov 30, 2025 ਪਿੰਡ ਆਲੇ ਵਾਲਾ ਵਿਖੇ ਆਖਿਲ ਅਗਰਵਾਲ ਭਾਰਤੀ ਸੰਮੇਲਨ ਲੁਧਿਆਣਾ ਵੱਲੋਂ 100 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ ਹਨ। ਜਿੱਥੇ ਆਖਿਲ ਅਗਰਵਾਲ ਭਾਰਤੀ ਸੰਮੇਲਨ ਲੁਧਿਆਣਾ ਵੱਲੋਂ ਅੱਜ ਪਿੰਡ ਆਲੇਵਾਲਾ ਵਿੱਚ ਲਗਭਗ 100 ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ ਯਾਦ ਰਹੇ ਕਿ ਪਿਛਲੇ ਅਗਸਤ ਅਤੇ ਸਤੰਬਰ ਦੇ ਮਹੀਨਿਆਂ ਵਿੱਚ ਜਦੋਂ ਇਸ ਇਲਾਕੇ ਵਿੱਚ ਭਿਆਨਕ ਹੜ ਆਇਆ ਸੀ।