ਲੁਧਿਆਣਾ ਪੂਰਬੀ: ਕੈਬਨਟ ਮੰਤਰੀ ਵੱਲੋਂ ਲੁਧਿਆਣਾ ਦੇ ਰਾਹੋ ਰੋਡ ਤੋਂ ਗੜੀ ਫਾਜਲ ਰੋਡ ਦੀ ਰਿਪੇਅਰ ਦਾ ਨੀਹ ਪੱਥਰ ਰੱਖਿਆ
ਕੈਬਨਟ ਮੰਤਰੀ ਵੱਲੋਂ ਲੁਧਿਆਣਾ ਦੇ ਰਾਹੋ ਰੋਡ ਤੋਂ ਗੜੀ ਫਾਜਲ ਰੋਡ ਦੀ ਰਿਪੇਅਰ ਦਾ ਨੀਹ ਪੱਥਰ ਰੱਖਿਆ ਅੱਜ 6 ਬਜੇ ਮਿਲੀ ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਲੁਧਿਆਣਾ ਲਿੰਕ ਰੋਡ ਰਾਹੋਂ ਰੋਡ ਤੇ ਗੱਡੀ ਫ਼ਾਜ਼ਲ ਰੋਡ ਦੀ ਰਿਪੇਅਰ ਦਾ ਨੀਹ ਪੱਥਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰੱਖਿਆ ਗਿਆ ਜੋ ਜਲਦ ਬਣ ਕੇ ਤਿਆਰ ਹੋ ਜਾਵੇਗੀ। ਇਸ ਦੌਰਾਨ ਮੰਤਰੀ ਮੁੰਡਿਆਂ ਨੇ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਰਾਹੋ ਰੋਡ ਦੇ ਲੋਕਾਂ ਵੱਲੋਂ ਉਹਨਾਂ