ਖਰੜ: ਐਮਪੀ ਮਲਵਿੰਦਰ ਕੰਗ ਨੇ ਖਰੜ ਮੰਡੀ ਦਾ ਕੀਤਾ ਦੌਰਾ
ਖਰੜ ਮੰਡੀ ਵਿੱਚ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਸਾਂਸਦ ਮਾਲਵਿੰਦਰ ਕੰਗ। 🗣️ ਐਮ.ਪੀ. ਮਾਲਵਿੰਦਰ ਕੰਗ ਨੇ ਕਿਹਾ: ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਅਨੁਸਾਰ ਧਾਨ ਦੀ ਖਰੀਦ ਬਹੁਤ ਹੀ ਸੁਚਾਰੂ ਢੰਗ ਨਾਲ ਹੋਵੇਗੀ। ਕਿਸਾਨਾਂ ਅਤੇ ਆੜਤੀਆਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਧਾਨ, ਬੋਰਿਆਂ ਅਤੇ ਸੈਲਰਾਂ ਨਾਲ ਤਾਲਮੇਲ ਲਈ ਪੂਰੀ ਤਿਆਰੀ ਕੀਤੀ ਗਈ ਹੈ।