ਲੁਧਿਆਣਾ ਪੂਰਬੀ: 32 ਸੈਕਟਰ ਲੁਧਿਆਣਾ ਵਿੱਚ ਆਰਟੀਓ ਦਫਤਰ ਦੇ ਬਾਹਰ ਲੋਕਾਂ ਨੇ ਕੀਤਾ ਧਰਨਾ ਪ੍ਰਦਰਸ਼ਨ,
ਲੁਧਿਆਣਾ ਵਿੱਚ ਆਰਟੀਓ ਦਫਤਰ ਦੇ ਬਾਹਰ ਲੋਕਾਂ ਨੇ ਕੀਤਾ ਧਰਨਾ ਪ੍ਰਦਰਸ਼ਨ, ਅੱਜ 2 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਆਰਟੀਓ ਦਫਤਰ ਦੇ ਬਾਹਰ ਕੰਮ ਕਰਾਉਣ ਆਏ ਲੋਕਾਂ ਵੱਲੋਂ ਧੰਨਾ ਪ੍ਰਦਰਸ਼ਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਉਹਨਾਂ ਦੀ ਅੱਜ ਟੈਸਟ ਡਰਾਈਵਿੰਗ ਦੀ ਲਾਸਟ ਡੇਟ ਹੈ ਪਰ ਉਹ ਸਵੇਰੇ ਸਾਢੇ ਵਜੇ ਤੋਂ ਇੱਥੇ ਆਏ ਹੋਏ ਹਨ ਪਰ ਦਫਤਰ ਵਿੱਚ ਕਰਮਚਾਰੀ ਮੌਜੂਦ ਨਹੀਂ ਹੈ ਜਿਸ ਤੋਂ ਬਾਅਦ ਲੋਕਾਂ ਵੱਲੋਂ ਉਸ ਨੂੰ ਫੋਨ