ਲੁਧਿਆਣਾ ਪੂਰਬੀ: ਬਸਤੀ ਯੋਧੇਵਾਲ ਲੁਧਿਆਣਾ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਟਿੱਲਾ ਬਾਬਾ ਸ਼ੇਖ ਫਰੀਦ ਜੀ ਦੇ 50ਵੇਂ ਜੋੜ ਮੇਲੇ ਤੇ ਲਗਾਈ ਹਾਜ਼ਰ
ਲੁਧਿਆਣਾ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਟਿੱਲਾ ਬਾਬਾ ਸ਼ੇਖ ਫਰੀਦ ਜੀ ਦੇ 50ਵੇਂ ਜੋੜ ਮੇਲੇ ਤੇ ਲਗਾਈ ਹਾਜ਼ਰ ਅੱਜ 11 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਵੱਲੋਂ ਬਸਤੀ ਜੋਧੇਵਾਲ ਵਿਖੇ ਟਿੱਲਾ ਬਾਬਾ ਸ਼ੇਖ ਫਰੀਦ ਜੀ ਦੇ 50 ਵੇ ਜੋੜ ਮੇਲੇ ਤੇ ਹਾਜ਼ਰੀ ਲਗਾਈ ਇਸ ਦੌਰਾਨ ਉਨਾਂ ਦੇ ਨਾਲ ਹਲਕਾ ਪੂਰਵੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਆਮ ਆਦਮੀ ਪਾਰਟੀ ਦੇ ਤਮਾਮ ਕਾਰੇਕਰਤਾ ਵੀ ਮੌਜੂਦ ਸਨ ਇਸ ਦੌਰਾਨ ਮੇਅਰ ਇੰਦਰਜੀਤ