ਪਠਾਨਕੋਟ: ਹਲਕਾ ਭੋਆ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਗਏ ਆਪ ਦੇ ਸੂਬਾ ਉਪ ਪ੍ਰਧਾਨ ਸਵਰਨ ਸਲਾਰੀਆ ਸਨੇ 70 ਦੇ ਕਰੀਬ ਲੋਕ ਬਾਲ ਬਾਲ ਬਚੇ
ਜਿਲਾ ਪਠਾਨਕੋਟ ਦੇ ਹਲਕਾ ਭੋਆ ਵਿਖੇ ਪੈਂਦੇ ਵੱਖ ਵੱਖ ਹੜ ਪ੍ਰਭਾਵਿਤ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਉਪ ਸੂਬਾ ਪ੍ਰਧਾਨ ਸਵਰਨ ਸਿੰਘ ਸਲਾਰੀਆ ਨੇ ਦੋਰਾ ਕੀਤਾ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ 3:30 ਵਜੇ ਦੇ ਕਰੀਬ ਪੱਤਰਕਾਰਾਂ ਨਾਲ ਹੱਡ ਬੀਤੀ ਸੁਣਾਉਂਦਿਆਂ ਪਰਮਾਤਮਾ ਦਾ ਸ਼ੁਕਰ ਕੀਤਾ ਕਿਉਂਕਿ ਜਿਸ ਵੇਲੇ ਸੂਬਾ ਉਪ ਪ੍ਰਧਾਨ ਉਜ ਦਰਿਆ ਵਿੱਚ ਕਿਸ਼ਤੀ ਰਾਹੀਂ ਹੜ ਪੀੜੀ ਤੇ ਪਿੰਡਾਂ ਦਾ ਦੌਰਾ ਕਰਨ ਜਾ ਰਹੇ ਸਨ ਤਾਂ ਇਕਦਮ ਤੂਫਾਨ ਆਉਣ ਦੀ ਵਜਹਾ