ਪਟਿਆਲਾ: ਸਰਕਾਰਾਂ ਦੀਆ ਨਿਤੀਆ ਤੋ ਤੰਗ ਆ ਕੇ ਸਮਾਣਾ ਦੇ ਨੌਜਵਾਨ ਖੁਦ ਬਣਾ ਰਹੇ ਪਿੰਡਾ ਦੀਆ ਸੜਕਾਂ।
ਮਿਲੀ ਜਾਣਕਾਰੀ ਅਨੁਸਾਰ ਸਰਕਾਰਾਂ ਦੀਆ ਨਿਤੀਆ ਤੋ ਤੰਗ ਆ ਕੇ ਸਮਾਣਾ ਦੇ ਨੌਜਵਾਨ ਤੱਪਦੀ ਗਰਮੀ ਵਿੱਚ ਇਲਾਕੇ ਦੇ ਪਿੰਡਾ ਦੀਆ ਸੜਕਾ ਬਣਾਉਣ ਵਿੱਚ ਲੱਗੇ ਹੋਏ ਹਨ। ਸਮਾਣਾ ਤੋਂ ਪਿੰਡ ਧਨੇਠਾ ਭਾਖੜਾ ਦੇ ਨਾਲ ਲਗਦੀ ਗੜੀ ਸਾਹਿਬ ਗੁਰਦੁਆਰੇ ਨੂੰ ਜਾਂਦੀ ਸੜਕ ਜੋ ਬਿਲਕੁਲ ਟੁੱਟ ਗਈ ਸੀ,ਜੋ ਲੋਕਾ ਵਲੋ ਸਮਾਣਾ ਅਤੇ ਸਤਰਾਣਾ ਦੇ ਵਿਧਾਇਕਾਂ ਨੂੰ ਬਾਰ-ਬਾਰ ਕਹਿਣ ਤੋਂ ਬਿਦ ਵੀ ਸੜਕਾਂ ਨਹੀਂ ਬਣਾਈ ਗਈ।ਪਰ ਅੱਜ ਬਾਬਾ ਬਲਬੀਰ ਸਿੰਘ ਕਾਰ ਸੇਵਕ ਸੇਵਾ ਵੱਲੇਆ ਦੀ ਮਿਹਨਤ ਸਦਕਾ