ਹੁਸ਼ਿਆਰਪੁਰ: ਗਉਸ਼ਾਲਾ ਬਾਜ਼ਾਰ ਵਿੱਚ ਜਿਲਾ ਸਿਹਤ ਅਫਸਰ ਨੇ ਨਕਲੀ ਘਿਓ ਦੀ ਸੂਚਨਾ ਦੇ ਅਧਾਰ ਤੇ ਕੀਤੀ ਛਾਪੇਮਾਰੀ, ਲਏ ਗਏ ਸੈਂਪਲ
Hoshiarpur, Hoshiarpur | Aug 5, 2025
ਹੁਸ਼ਿਆਰਪੁਰ -ਅੱਜ ਦੁਪਹਿਰ ਗਊਸ਼ਾਲਾ ਬਾਜ਼ਾਰ ਹੁਸ਼ਿਆਰਪੁਰ ਵਿੱਚ ਸੂਚਨਾ ਦੇ ਆਧਾਰ ਤੇ ਜ਼ਿਲਾ ਸਿਹਤ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਅਗਵਾਈ ਵਿੱਚ...