ਪਟਿਆਲਾ: ਨਾਭਾ ਤੋਂ ਵਿਧਾਇਕ ਦੇਵ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਹਰ ਪੀੜਤ ਇਲਾਕਿਆਂ ਦੇ ਲਈ ਭਾਦਸੋ ਮੰਡੀ ਤੋ ਭੇਜੀ ਗਈ ਸਹਾਇਤਾ ਸਮੱਗਰੀ
Patiala, Patiala | Sep 2, 2025
ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਭੇਜਣ ਲਈ ਨਾਭਾ ਦੇ ਵਿਧਾਇਕ ਸ. ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਵਿਚ ਨਗਰ ਪੰਚਾਇਤ...