ਫਾਜ਼ਿਲਕਾ: ਪਿੰਡ ਰੇਤੇਵਾਲੀ ਭੈਣੀ ਵਿਖੇ ਹੜ ਦੇ ਪਾਣੀ ਚ ਆਏ ਸੱਪ ਦੇ ਡੱਸਣ ਨਾਲ ਵਿਅਕਤੀ ਦੀ ਮੌਤ ਤੇ ਪਰਿਵਾਰ ਨੂੰ ਦਿੱਤੀ ਗਈ ਇਕ ਲੱਖ ਦੀ ਸਹਾਇਤਾ ਰਾਸ਼ੀ
Fazilka, Fazilka | Sep 11, 2025
ਬੀਤੇ ਦਿਨ ਫਾਜ਼ਿਲਕਾ ਦੇ ਪਿੰਡ ਰੇਤੇਵਾਲੀ ਭੈਣੀ ਵਿਖੇ ਹੜ ਦੇ ਪਾਣੀ ਚ ਆਏ ਸੱਪ ਨੇ ਸਥਾਨਕ ਵਿਅਕਤੀ ਵਜ਼ੀਰ ਸਿੰਘ ਨੂੰ ਡੱਸ ਲਿਆ ਸੀ । ਜਿਸ ਕਰਕੇ ਉਸ...