ਧਾਰ ਕਲਾਂ: ਜ਼ਿਲ੍ਹਾ ਪਠਾਨਕੋਟ ਦੇ ਪਿੰਡ ਧਰੇਟੀ ਨਾਰੰਗਪੁਰ ਵਿਖੇ ਬਾਰਿਸ਼ ਨਾਲ ਤਿੰਨ ਕੱਚੇ ਮਕਾਨ ਡਿੱਗਣ ਦਾ ਮਾਮਲਾ ਆਇਆ ਸਾਹਮਣੇ
ਜ਼ਿਲ੍ਹਾ ਪਠਾਨਕੋਟ ਦੇ ਪੈਂਦੇ ਪਹਾੜੀ ਖੇਤਰ ਧਾਰ ਵਿਖੇ ਲਗਾਤਾਰ ਹੋ ਰਹੀ ਬਾਰਿਸ਼ ਦੇ ਚਲਦਿਆਂ ਕੱਚੇ ਮਕਾਨ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਹ ਮਾਮਲਾ ਗ੍ਰਾਮ ਪੰਚਾਇਤ ਧਰੇਟੀ ਨਾਰੰਗਪੁਰ ਦਾ ਦੱਸਿਆ ਜਾਣ ਰਿਹਾ ਹੈ ਜਿੱਥੇ ਕਿ ਤਿੰਨ ਜਗਹਾ ਤੇ ਕੱਚੇ ਮਕਾਨਾਂ ਦੇ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤਾਂ ਨੇ 6 ਵਜੇ ਦੇ ਕਰੀਬ ਦੱਸਿਆ ਕਿ ਉਹ ਸਲੇਟਾਂ ਦੇ ਬਣੇ ਕੱਚੇ ਮਕਾਨਾਂ ਵਿੱਚ ਰਹਿੰਦੇ ਹਨ ਅਤੇ ਕੁਝ ਦਿਨ ਪਹਿਲਾ