ਲੁਧਿਆਣਾ ਪੂਰਬੀ: ਘੰਟਾ ਘਰ ਪੰਜਾਬ ਦੇ ਲੁਧਿਆਣਾ ਵਿੱਚ ਨਿਊਜ਼ ਪੇਪਰ ਦੀ ਸਪਲਾਈ ਨੂੰ ਰੋਕਿਆ, ਪੁਲਿਸ ਨੇ ਦੱਸਿਆ ਡਰੱਗ ਅਤੇ ਹਥਿਆਰਾਂ ਦੀ ਸਪਲਾਈ ਹੋਣ ਦਾ ਸੀ ਸ਼ੱਕ,
ਪੰਜਾਬ ਦੇ ਲੁਧਿਆਣਾ ਵਿੱਚ ਨਿਊਜ਼ ਪੇਪਰ ਦੀ ਸਪਲਾਈ ਨੂੰ ਰੋਕਿਆ, ਪੁਲਿਸ ਨੇ ਦੱਸਿਆ ਡਰੱਗ ਅਤੇ ਹਥਿਆਰਾਂ ਦੀ ਸਪਲਾਈ ਹੋਣ ਦਾ ਸੀ ਸ਼ੱਕ, ਲੋਕਾਂ ਨੂੰ ਕਈ ਘੰਟੇ ਲੇਟ ਮਿਲੇ ਨਿਊਜ਼ਪੇਪਰ ਅੱਜ 10 ਵਜੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸ਼ੁਕਰਵਾਰ ਅਤੇ ਸ਼ਨੀਵਾਰ ਰਾਤ ਨੂੰ ਪੁਲਿਸ ਨੇ ਇੱਕ ਮੁਹਿੰਮ ਚਲਾਈ ਵੱਖ-ਵੱਖ ਇਲਾਕਿਆਂ ਵਿੱਚ ਅਖਬਾਰਾਂ ਦੇ ਵਾਹਨਾਂ ਨੂੰ ਰੋਕ ਕੇ ਜਾਂਚ ਕੀਤੀ ਇਹ ਜਾਂਚ ਰਾਤ 10 ਵਜੇ ਸ਼ੁਰੂ ਹੋਈ ਅਤੇ ਸਵੇਰ ਤੱਕ ਜਾਰੀ ਰਹੀ। ਨਤੀਜੇ ਵਜੋ