ਪਟਿਆਲਾ: ਸਿਵਲ ਹਸਪਤਾਲ ਸਮਾਣਾ ਅਤੇ ਨਗਰ ਕੌਂਸਲ ਸਮਾਣਾ ਦੀਆਂ ਟੀਮਾਂ ਨੇ ਘਰ ਘਰ ਜਾ ਕੇ ਕਿੱਤਾ ਡੇਂਗੂ ਪੑਤੀ ਜਾਗਰੂਕ
Patiala, Patiala | Sep 4, 2025
ਬਰਸਾਤ ਦੇ ਮੌਸਮ ਨੂੰ ਵੇਖਦਿਆ ਸਮਾਣਾ ਸ਼ਹਿਰ ਵਿੱਚ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਦੂਰ ਰੱਖਣ ਲਈ ਨਗਰ ਕੌਸ਼ਲ ਅਤੇ ਸਿਵਲ ਹਸਪਤਾਲ ਸਮਾਣਾ ਦੀਆਂ...