ਅੰਮ੍ਰਿਤਸਰ ਤੇ ਤਰਨਤਾਰਨ ਦੇ ਬਾਰਡਰ ਖੇਤਰ ਤੋਂ ਹੈਰੋਇਨ ਲਿਆ ਕੇ ਵੇਚਣ ਵਾਲੇ 2 ਨਸ਼ਾ ਤਸਕਰ ਕਾਬੂ : ਨੀਲਾਂਬਰੀ ਜਗਦਲੇ, ਡੀਆਈਜੀ ਫਰੀਦਕੋਟ
Sri Muktsar Sahib, Muktsar | Sep 19, 2025
ਅੰਮ੍ਰਿਤਸਰ ਅਤੇ ਤਰਨਤਾਰਨ ਸਾਹਿਬ ਦੇ ਬਾਰਡਰ ਖੇਤਰ ਤੋਂ ਨਸ਼ਾ ਲਿਆ ਕੇ ਵੇਚਣ ਵਾਲੇ ਅਤੇ ਮਲੋਟ ਵਾਸੀ ਆਈ 20 ਕਾਰ ਸਵਾਰ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਫਤਾਰ ਕਰਨ ਵਿੱਚ ਮੁਕਤਸਰ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਇਸ ਦਾ ਖ਼ੁਲਾਸਾ ਡੀਆਈਜੀ ਫਰੀਦਕੋਟ ਰੇਂਜ ਨਿਲਾਂਬਰੀ ਜਗਦਲੇ ਵਿਜੇ ਵੱਲੋਂ ਅੱਜ ਪੁਲਿਸ ਰੇਂਜ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ।