ਫਤਿਹਗੜ੍ਹ ਸਾਹਿਬ: ਗੁੰਮ ਹੋਇਆ ਬੱਚਾ ਇਕਬਾਲ ਨਗਰ ਤੋਂ ਮਿਲਿਆ
ਗੁੰਮ ਹੋਇਆ ਇੱਕ ਬੱਚਾ ਇਕਬਾਲ ਨਗਰ ਮੰਡੀ ਗੋਬਿੰਦਗੜ੍ਹ ਤੋਂ ਮਿਲਿਆ ਹੈ ਇਸ ਸਬੰਧੀ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਵੀ ਮੌਜੂਦਗੀ ਵਿੱਚ ਬੱਚੇ ਨੂੰ ਮਾਪਿਆਂ ਦੇ ਹਵਾਲੇ ਕੀਤਾ ਅਤੇ ਪੁਲਿਸ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਕਿ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚੇ