ਮੋਗਾ: ਬੀਤੇ ਦਿਨੀ ਹੋਈ ਤੇਜ਼ ਬਾਰਿਸ਼ ਕਾਰਨ ਪਿੰਡ ਡਾਲਾ ਦਾ ਵਾਟਰ ਵਰਕਸ ਮੀਹ ਦਾ ਪਾਣੀ ਬੋਰ ਵਿੱਚ ਪੈਣ ਕਾਰਨ ਹੋਇਆ ਖਰਾਬ #jansamsaya
Moga, Moga | Jul 28, 2025
ਬੀਤੀ 22 ਤਰੀਕ ਨੂੰ ਤੇਜ਼ ਬਾਰਿਸ਼ ਆਉਣ ਕਾਰਨ ਪਿੰਡ ਵਿੱਚ ਪੰਜ ਪੰਜ ਫੁੱਟ ਪਾਣੀ ਆਉਣ ਕਾਰਨ ਖੇਤਾਂ ਅਤੇ ਛੱਪੜਾਂ ਦਾ ਗੰਦਾ ਪਾਣੀ ਵਾਟਰ ਵਰਕਸ ਦੇ...