ਡਾਈ ਰੇਂਜ ਪਟਿਆਲਾ ਮਨਦੀਪ ਸਿੰਘ ਸਿੱਧੂ ਪਹੁੰਚੇ ਖਨੋਰੀ ਬਾਰਡਰ ਤੇ ਅਤੇ ਕਿਹਾ ਜੋ ਤੁਸੀਂ ਇਹ ਧਰਨਾ ਲਗਾਇਆ ਹੋਇਆ ਹੈ ਜੋ ਜਾਮ ਲਗਾਇਆ ਹੋਇਆ ਹੈ ਇਹ ਬਿਲਕੁਲ ਕਲੀਅਰ ਹੋਣਾ ਹੈ ਕਿਉਂਕਿ ਸਾਨੂੰ ਉਪਰੋਂ ਆਰਡਰ ਆਏ ਹਨ ਤਾਂ ਤੁਹਾਡੀ ਭਲਾਈ ਇਸੇ ਵਿੱਚ ਹੀ ਹੈ ਤਾਂ ਤੁਸੀਂ ਪਿੱਛੇ ਹਟ ਜਾਵੋ ਕਿਉਂਕਿ ਜੋ ਪੁਲਿਸ ਮੁਲਾਜ਼ਮ ਹਨ ਉਸ ਦੇ ਵਿੱਚ ਤੁਹਾਡੇ ਬੇਟੇ ਬੇਟੀਆਂ ਵੀ ਹਨ ਤਾਂ ਅਸੀਂ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਕਰਦੇ ਹਾਂ ਕਿ ਇਸ ਨੂੰ ਕਲੀਅਰ ਕਰ ਦਿੱਤਾ ਜਾਵੇ