ਕਪੂਰਥਲਾ: ਲੱਖਣ ਕੇ ਪੱਡਾ ਤੋਂ ਜਠੇਰਿਆਂ ਵਾਲੀ ਲਿੰਕ ਸੜਕ ਦੇ ਵਿਚਕਾਰ ਲੱਗਾ ਟਰਾਂਸਫ਼ਾਰਮਰ ਦੇ ਰਿਹਾ ਹੈ ਹਾਦਸਿਆਂ ਨੂੰ ਸੱਦਾ #jansamasya
Kapurthala, Kapurthala | Aug 6, 2025
ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਦੀ ਅਣਗਹਿਲੀ ਦੀ ਮੂੰਹ ਬੋਲਦੀ ਤਸਵੀਰ ਪਿੰਡ ਲੱਖਣ ਕੇ ਪੱਡਾ ਤੋਂ ਮਿਲਦੀ ਹੈ | ਜਿੱਥੇ ਪਿਛਲੇ ਕਈ ਸਾਲਾਂ ਤੋਂ...