ਅੰਮ੍ਰਿਤਸਰ 2: ਸਿਵਲ ਹੋਸਪਿਟਲ ਦੇ ਵਿੱਚ ਇੱਕ ਨੌਜਵਾਨ ਦਾ ਕੀਤਾ ਜਾ ਰਿਹਾ ਹੈ ਪੋਸਟਮਾਰਟਮ ਦੇਰ ਰਾਤ ਅਨਪਛਾਤੇ ਵਾਹਨ ਦੀ ਟੱਕਰ ਦੇ ਨਾਲ ਹੋਈ ਸੀ ਮੌਤ
ਇੱਕ ਨੌਜਵਾਨ ਦਾ ਅੰਮ੍ਰਿਤਸਰ ਦੇ ਸਿਵਲ ਹੋਸਪਿਟਲ ਦੇ ਵਿੱਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਦੇਰ ਰਾਤ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਤੋਂ ਬਾਅਦ ਇਸ ਨੌਜਵਾਨ ਦੀ ਮੌਤ ਹੋਈ ਹ ਅਤੇ ਪੁਲਿਸ ਅਧਿਕਾਰੀਆਂ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ