ਅੰਮ੍ਰਿਤਸਰ 2: ਪਿੰਡ ਵੱਲਾ ਦੇ ਵਿੱਚ ਸੀਮੇਂਟ ਦੀ ਦੁਕਾਨ 'ਤੇ ਬੈਠੇ ਇੱਕ ਸ਼ਖਸ ਦਾ ਖੋਇਆ ਮੋਬਾਇਲ ਫੋਨ, ਸੀਸੀਟੀਵੀ ਵੀਡੀਓ ਹੋਈ ਵਾਇਰਲ
Amritsar 2, Amritsar | Aug 18, 2025
ਇੱਕ ਸ਼ਖਸ ਆਪਣੀ ਦੁਕਾਨ ਤੇ ਬੈਠ ਕੇ ਮੋਬਾਈਲ ਦੇਖ ਰਿਹਾ ਸੀ ਅਤੇ ਇੱਕ ਨੌਜਵਾਨ ਲੁੱਕ ਕੇ ਉਸ ਦੀ ਦੁਕਾਨ ਦੇ ਬਾਹਰ ਪਹੁੰਚਦਾ ਹੈ ਅਤੇ ਉਸਦਾ ਮੋਬਾਇਲ...