ਨਕੋਦਰ: ਨੂਰਮਹਿਲ ਪੁਰਾਣਾ ਅੱਡਾ ਨੂਰਮਹਿਲ ਵਿਖੇ ਭਗਵਾਨ ਵਾਲਮੀਕੀ ਜੀ ਦੇ ਮੰਦਿਰ ਵਿੱਚ ਪ੍ਰਗਟ ਦਿਵਸ ਤੇ ਸਬੰਧ ਵਿੱਚ ਕਰਾਏ ਗਿਆ ਸਮਾਗਮ
ਪੁਰਾਣਾ ਆਡਾ ਨੂਰ ਮਹਿਲ ਵਿਖੇ ਭਗਵਾਨ ਵਾਲਮੀਕੀ ਜੀ ਦੇ ਮੰਦਿਰ ਵਿੱਚ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਕਰਾਏ ਗਏ ਸਮਾਗਮ ਚ ਹਲਕਾ ਨਕੋਦਰ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਹਾਜ਼ਰੀ ਭਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਜਿਸ ਦੌਰਾਨ ਉਹਨਾਂ ਦੀ ਪਾਰਟੀ ਦੇ ਤਮਾਮ ਕਾਰੇਕਰਤਾ ਵੀ ਉਹਨਾਂ ਦੇ ਨਾਲ ਮੌਜੂਦ ਸਨ। ਇਹ ਜਾਣਕਾਰੀ ਵਿਧਾਇਕ ਨੇ ਆਪਣੇ ਫੇਸਬੁੱਕ ਪੇਜ ਤੇ ਕਰੀਬ ਸ਼ਾਮ ਸਵਾਪ ਵਜੇ ਦੇ ਕਰੀਬ ਪੋਸਟ ਕਰਕੇ ਦਿੱਤੀ