ਘੱਲ ਖੁਰਦ: ਪਿੰਡ ਭੰਬਾ ਲੰਡਾ ਦੇ ਨਜ਼ਦੀਕ ਅਲਟੋ ਕਾਰ ਤੇ ਟਰੈਕਟਰ ਟਰਾਲੀ ਵਿਚਾਲੇ ਹੋਈ ਜਬਰਦਸਤ ਟੱਕਰ ਦੌਰਾਨ ਦੋ ਦੀ ਹੋਈ ਮੌਤ
ਪਿੰਡ ਭੰਬਾ ਲੰਡਾ ਦੇ ਨਜਦੀਕ ਆਟੋ ਕਾਰ ਤੇ ਟਰੈਕਟਰ ਟਰਾਲੀ ਵਿਚਾਲੇ ਹੋਈ ਟੱਕਰ ਦੋ ਦੀ ਹੋਈ ਮੌਤ ਪਰਿਵਾਰ ਵੱਲੋਂ ਅੱਜ ਦੁਪਹਿਰ 2 ਵਜੇ ਦੇ ਕਰੀਬ ਦਿੱਤੀ ਜਾਣਕਾਰੀ ਅਨੁਸਾਰ ਮਨਜੀਤ ਕੌਰ ਪਤਨੀ ਗੁਰਬਖਸ਼ ਸਿੰਘ ਵਾਸੀ ਵਾਰਡ ਨੰਬਰ ਚਾਰ ਮੱਲਾਂ ਵਾਲਾ ਵੱਲੋਂ ਬਿਆਨ ਦਰਜ ਕਰਵਾਇਆ ਹੈ ਪਿੰਡ ਭੰਬਾ ਲੰਡਾ ਦੇ ਨੇੜੇ ਕਾਰ ਤੇ ਸਵਾਰ ਹੋ ਕੇ ਮੱਲਾਂ ਵਾਲਾ ਜਾ ਰਹੇ ਸਨ ਅੱਗੋਂ ਦੀ ਆ ਰਹੇ ਟਰੈਕਟਰ ਟਰਾਲੀ ਦੇ ਨਾਲ ਅਲਟੋ ਕਾਰ ਦੇ ਵਿੱਚ ਜਬਰਦਸਤ ਟੱਕਰ ਮਾਰ ਦਿੱਤੀ।