ਜਲੰਧਰ 1: ਨਾਗਰਾ ਫਾਟਕ ਦੇ ਕੋਲ ਰੇਲਵੇ ਲਾਈਨਾਂ 'ਤੇ ਇੱਕ ਮੁੰਡਾ ਅਤੇ ਕੁੜੀ ਦੀ ਮਿਲੀ ਲਾਸ਼ , ਪ੍ਰੇਮ-ਪ੍ਰਸੰਗਾਂ ਦੇ ਮਾਮਲੇ ਤੋਂ ਕੀਤੀ ਜਾ ਰਹੀ ਹੈ ਜਾਂਚ
ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਫੋਨ ਆਇਆ ਸੀਗਾ ਕਿ ਰੇਲਵੇ ਲਾਈਨਾਂ ਤੇ ਇੱਕ ਮੁੰਡਾ ਅਤੇ ਕੁੜੀ ਦੀ ਲਾਸ਼ ਪਈ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਉਹ ਪੁੱਜੇ ਹਨ ਫਿਲਹਾਲ ਦੋਨਾਂ ਦੀ ਪਹਿਚਾਨ ਨਹੀਂ ਹੋ ਪਾਈ ਅਤੇ ਨਾ ਹੀ ਦੋਨਾਂ ਦੇ ਕੋਲੋਂ ਕੋਈ ਚੀਜ਼ ਬਰਾਮਦ ਹੋਈ ਹੈ ਪੁਲਿਸ ਵੱਲੋਂ ਪ੍ਰੇਮ ਪ੍ਰਸੰਗ ਦਾ ਮਾਮਲਾ ਜਤਾਇਆ ਜਾ ਰਿਹਾ ਹੈ। ਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ