ਮੋਗਾ: ਪੁਲਿਸ ਨੇ ਸ਼ਹਿਰ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਸਬੰਧੀ ਕੱਢਿਆ ਫਲੈਗ ਮਾਰਚ, ਡੀਐਸਪੀ ਨੇ ਦਿੱਤੀ ਜਾਣਕਾਰੀ
ਬਾਘਾਪੁਰਾਣਾ ਪੁਲਿਸ ਨੇ ਸ਼ਹਿਰ 'ਚ ਅਮਨ ਸ਼ਾਂਤੀ ਬਣਾਏ ਰੱਖਣ ਸੰਬੰਧੀ ਫਲੈਗ ਮਾਰਚ ਕੱਢਿਆ। ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਸ਼ਹਿਰ ਵਿੱਚ ਅਮਨ ਸ਼ਾਂਤੀ ਅਤੇ 2024 ਦੇ ਇਲੈਕਸ਼ਨਾਂ ਸੰਬੰਧੀ ਫਲੈਗ ਮਾਰਚ ਕੱਢਿਆ ਹੈ ਇਸ ਮੌਕੇ ਵੱਖ ਵੱਖ ਅਧਿਕਾਰੀ ਹਾਜ਼ਰ ਸਨ।