ਲੁਧਿਆਣਾ ਪੂਰਬੀ: ਕਬੀਰ ਨਗਰ ਲੁਧਿਆਣਾ ਵਿੱਚ ਘਰ ਤੇ ਮਹੱਲੇ ਦੇ ਲੋਕਾਂ ਦੇ ਝੁੰਡ ਨੇ ਕੀਤਾ ਹਮਲਾ, ਇੱਟਾਂ ਪੱਥਰ ਦੀ ਕੀਤੀ ਬਰਸਾਤ ਦਰਵਾਜ਼ਾ ਤੋੜ ਕੈਸ਼ ਉੜਾਇਆ,
ਲੁਧਿਆਣਾ ਵਿੱਚ ਘਰ ਤੇ ਮਹੱਲੇ ਦੇ ਲੋਕਾਂ ਦੇ ਝੁੰਡ ਨੇ ਕੀਤਾ ਹਮਲਾ, ਇੱਟਾਂ ਪੱਥਰ ਦੀ ਕੀਤੀ ਬਰਸਾਤ ਦਰਵਾਜ਼ਾ ਤੋੜ ਕੈਸ਼ ਉੜਾਇਆ,ਘਟਨਾ ਸੀਸੀਟੀ ਵਿੱਚ ਕੈਦ ਮਾਮਲਾ ਲੁਧਿਆਣਾ ਦੇ ਕਬੀਰ ਨਗਰ ਤੋਂ ਸਾਹਮਣੇ ਆਇਆ ਜਿੱਥੇ ਪੀੜਿਤ ਮਹਿਲਾ ਨੇ ਅੱਜ 9 ਵਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਗਲੀ ਵਿੱਚ ਦੋ ਘਰਾਂ ਦੀ ਆਪਸੀ ਲੜਾਈ ਨੂੰ ਛਡਾਉਣਾ ਉਹਨਾਂ ਨੂੰ ਮਹਿੰਗਾ ਪੈ ਗਿਆ ਜਿੱਥੇ ਗਲੀ ਵਿੱਚ ਦੋ ਘਰ ਆਪਸ ਵਿੱਚ ਲੜ ਰਹੇ ਸੀ ਤਾਂ ਪੀੜਿਤ ਮਹਿਲਾ