ਅੰਮ੍ਰਿਤਸਰ 2: ਰਾਵੀ ਦਰਿਆ ਦੇ ਪਾੜ ਭਰਨ ਦਾ ਕੰਮ ਰਮਦਾਸ ਦੇ ਘੋਨੇਵਾਲ ਤੋਂ ਹੋਇਆ ਸ਼ੁਰੂ, MLA ਧਾਲੀਵਾਲ ਤੇ DC ਨੇ ਲਿਆ ਜਾਇਜ਼ਾ, 190 ਪਿੰਡ ਪ੍ਰਭਾਵਿਤ
ਅੰਮ੍ਰਿਤਸਰ: ਰਾਵੀ ਦਰਿਆ ਦੇ ਟੁੱਟੇ ਪਾੜ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੌਕੇ ਦਾ ਜਾਇਜ਼ਾ ਲਿਆ। ਘੋਨੇਵਾਲ, ਮਾਛੀਵਾਲ ਤੇ ਕੋਟ ਰਜ਼ਾਦਾ ਵਿਖੇ ਧੁੱਸੀ ਪੂਰਨ ਜਾਰੀ ਹੈ। ਹੁਣ ਤੱਕ 190 ਪਿੰਡ ਹੜ ਨਾਲ ਪ੍ਰਭਾਵਿਤ, 5 ਮੌਤਾਂ, 134 ਘਰ ਨੁਕਸਾਨੇ ਅਤੇ 18 ਪਸ਼ੂ ਮਾਰੇ ਜਾਣ ਦੀ ਰਿਪੋਰਟ।