ਪਟਿਆਲਾ: ਜ਼ਿਲਾ ਤੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਿਹਤ ਵਿਭਾਗ ਵੱਲੋਂ ਕੀਤੇ ਗਏ ਹਨ ਪੁਖਤਾ ਪ੍ਰਬੰਧ- ਸਿਵਿਲ ਸਰਜਨ ਪਟਿਆਲਾ
Patiala, Patiala | Sep 4, 2025
ਸਿਵਲ ਸਰਜਨ ਪਟਿਆਲਾ ਜਗਪਾਲ ਇੰਦਰ ਸਿੰਘ ਵੱਲੋਂ ਅੱਜ ਪਟਿਆਲਾ ਦੀ ਵੱਡੀ ਨਦੀ ਦਾ ਦੌਰਾ ਕਰ ਨਦੀ ਵਿੱਚ ਵੱਧ ਰਹੇ ਪਾਣੀ ਦੇ ਬਹਾਵ ਦਾ ਜਾਇਜ਼ਾ ਲਿਆ ਗਿਆ...