ਖੰਨਾ: ਖੰਨਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਡੀਐਸਪੀ ਪਾਇਲ ਦੇ ਐਸਐਚਓ ਨੇ ਕੀਤੀ ਮੀਟਿੰਗ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਡੀਐਸਪੀ ਪਾਇਲ ਦੇ ਐਸਐਚਓ ਨੇ ਕੀਤੀ ਮੀਟਿੰਗ ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਡੀਐਸਪੀ ਪਾਇਲ ਨੇ ਐਸਐਚ ਓ ਮਲੋਦ ਦੇ ਨਾਲ ਪਿੰਡ ਧੋਲ ਖੁਰਦ ਵਿਖੇ ਜਨਤਾ ਨਾਲ ਇੱਕ ਸੰਪਰਕ ਮੀਟਿੰਗ ਕੀਤੀ ਇਸ ਮੀਟਿੰਗ ਦੌਰਾਨ ਡੀਐਸਪੀ ਪਾਇਲ ਅਤੇ ਐਸਐਚ ਓ ਮਲੋਦ ਵੱਲੋਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਚੰਗੀ ਜੀਵਨ ਸ਼ੈਲੀ ਦੀਆਂ ਆਦਤਾਂ ਅਪਣਾਉਣ ਲਈ ਉਤਸਾਹਿਤ ਕੀਤਾ ਗਿਆ ਅਤੇ ਲੋਕਾਂ ਨੂ