ਫਾਜ਼ਿਲਕਾ: ਟਰੈਕਟਰ ਟਰਾਲੀ ਦੀ ਟੱਕਰ ਤੋਂ ਬਾਅਦ ਬੇਕਾਬੂ ਹੋਈ ਬਲੈਰੋ ਗੱਡੀ ਨੇ ਦਰੜੇ ਕਈ ਵਹੀਕਲ, 4 ਜਖਮੀ, ਬਾਰਡਰ ਰੋਡ ਤੇ ਰਾਜਪੂਤ ਧਰਮਸ਼ਾਲਾ ਨੇੜੇ ਹਾਦਸਾ
Fazilka, Fazilka | Aug 25, 2025
ਫਾਜ਼ਿਲਕਾ ਦੇ ਬਾਰਡਰ ਰੋਡ ਤੇ ਸੜਕ ਹਾਦਸਾ ਵਾਪਰ ਗਿਆ ਹੈ । ਇੱਕ ਬਲੈਰੋ ਗੱਡੀ ਨੇ ਕਈ ਵਹੀਕਲਾਂ ਨੂੰ ਦਰੜ ਕੇ ਰੱਖ ਦਿੱਤਾ ਹੈ। ਦਰਅਸਲ ਬਲੈਰੋ ਚਾਲਕ...