ਅੰਮ੍ਰਿਤਸਰ 2: ਰਈਆ ਇਲਾਕੇ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਦੋ ਨੌਜਵਾਨਾਂ ਦਾ ਕੀਤਾ ਐਨਕਾਊਂਟਰ
ਨੌਜਵਾਨਾਂ ਵੱਲੋਂ ਪੁਲਿਸ ਦੇ ਉੱਤੇ ਚਾਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਉਹਦੇ ਵਿੱਚੋਂ ਇੱਕ ਗੋਲੀ ਪੁਲਿਸ ਦੀ ਬਾਜੂ ਦੇ ਟਚ ਕਰਕੇ ਨਿਕਲਦੀ ਹੈ ਅਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਵੀ ਗੋਲੀ ਚਲਾਈ ਗਈ ਜਿਹਦੇ ਵਿੱਚ ਇਹ ਦੋਨੇ ਨੌਜਵਾਨ ਜਖਮੀ ਹੋਏ ਅਤੇ ਇਹਨਾਂ ਦੇ ਲੱਤ ਦੇ ਉੱਤੇ ਗੋਲੀ ਲੱਗੀ ਇਹਨਾਂ ਦਾ ਨਿੱਜੀ ਹੋਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਹੈ