ਫਰੀਦਕੋਟ: ਚੰਦਬਾਜਾ ਨੇੜਿਓਂ ਸੀਆਈਏ ਸਟਾਫ ਵੱਲੋਂ ਇਕ ਕਿੱਲੋ 23 ਗ੍ਰਾਮ ਹੈਰੋਇਨ ਅਤੇ 50 ਹਜਾਰ ਦੀ ਡਰਗ ਮਨੀ ਦੇ ਨਾਲ ਦੋ ਮੁਲਜ਼ਮ ਕੀਤੇ ਕਾਬੂ
Faridkot, Faridkot | Jul 23, 2025
ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਦੀ ਪੁਲਿਸ...