ਡੇਰਾਬਸੀ: ਪ੍ਰਸ਼ਾਸਨ ਵੱਲੋਂ ਸਬ ਡਵੀਜ਼ਨ ਦੇ 9 ਪਿੰਡਾਂ ਨੂੰ ਅਲਰਟ ਰਹਿਣ ਦੀ ਕੀਤੀ ਗਈ ਅਪੀਲ
Dera Bassi, Sahibzada Ajit Singh Nagar | Aug 29, 2025
ਖ਼ਬਰਦਾਰ ਰਹਿਣ ਦੀ ਅਪੀਲ: ਸਵੇਰੇ 8:00 ਵਜੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 70,000 ਕਿਊਸਿਕ ਨੂੰ ਪਾਰ ਕਰ ਗਿਆ ਹੈ। ਘੱਗਰ ਦਰਿਆ ਦੇ ਕੈਚਮੈਂਟ...