ਫਾਜ਼ਿਲਕਾ: ਪਿੰਡ ਰੇਤੇ ਵਾਲੀ ਭੈਣੀ ਵਿਖੇ ਸੇਵਾ ਕਰ ਰਹੇ ਵਿਅਕਤੀ ਨੂੰ ਸੱਪ ਨੇ ਮਾਰਿਆ ਡੰਗ, ਹਸਪਤਾਲ 'ਚ ਦਾਖਲ ਵਿਅਕਤੀ ਦਾ ਵਿਧਾਇਕ ਸਵਨਾ ਨੇ ਜਾਣਿਆ ਹਾਲ
Fazilka, Fazilka | Sep 5, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ ਆਇਆ ਹੋਇਆ ਹੈ । ਤਾਂ ਪਾਣੀ ਦੇ ਵਿੱਚ ਸੱਪ ਵੀ ਆ ਰਹੇ ਨੇ । ਅਜਿਹੇ ਵਿੱਚ ਖਬਰ ਸਾਹਮਣੇ ਆਈ ਹੈ ਸਰੱਹਦੀ...