ਮਲੋਟ: ਏਕਤਾ ਨਗਰ ਅਤੇ ਹੋਰ ਵਾਰਡਾਂ ਵਿੱਚ ਸੀਵਰੇਜ਼ ਦੀ ਸਮੱਸਿਆ ਦਾ ਜਲਦ ਕੀਤਾ ਜਾਵੇਗਾ ਹੱਲ - ਰਾਕੇਸ਼ ਮੋਹਨ ਮੱਕੜ, ਸੀਵਰੇਜ਼ ਅਧਿਕਾਰੀ
Malout, Muktsar | Jul 23, 2024 ਸੀਵਰੇਜ ਬੋਰਡ ਦੇ ਕਾਰਜਕਾਰੀ ਅਧਿਕਾਰੀ ਰਾਕੇਸ਼ ਮੋਹਨ ਮੱਕੜ ਨੇ ਮੰਨਿਆ ਕਿ ਸੀਵਰੇਜ ਦੀ ਸਮੱਸਿਆ ਕੇਵਲ ਏਕਤਾ ਨਗਰ ਨਹੀਂ ਇਸ ਨਗਰ ਦੀਆ 25 ਗਲੀਆਂ ਵਿਚੋਂ 4 ਗਲੀਆਂ ਜਿਆਦਾ ਪ੍ਰਭਾਵਤ ਹਨ ਕਿਉਕਿ ਇਹ ਗਲੀਆਂ ਨੀਵੀਆਂ ਹਨ । ਉਣਾ ਕਿਹਾ ਕਿ 2015 ਤੋਂ ਸੀਵਰੇਜ ਡਿਸਪੋਸਜਲ ਸੀ ਮਸ਼ੀਨਰੀ ਨਿਕਾਰਾ ਹੋ ਚੁਕੀ ਸੀ ਹੁਣ ਕੈਬਨਿਟ ਮੰਤਰੀ ਦੇ ਯਤਨਾਂ ਸਦਕਾ ਨਵੀਆਂ ਮੋਟਰਾਂ ਲਗਾ ਕੇ 20 ਪ੍ਰਤੀਸ਼ਤ ਕੰਮ ਚੱਲ ਪਿਆ ।